ਕਵਿਸ਼ਰਾ ਦੇ ਸੰਘ ਪਾੜ ਕੇ ਗਾਉਣ ਦਾ ਰਾਜ🤫 | Kavishri Jatha on Sikhi Talks | Nek Punjabi History

Поделиться
HTML-код
  • Опубликовано: 10 июл 2024
  • How Sikhs are able to sing that loud on stages? Does they take any kind of drug? #kavishar #singh #sikhi
    Lets find out...
    ਹਾਂਜੀ ਸਤਿ ਸ਼੍ਰੀ ਅਕਾਲ ਜੀ🙏
    ਸਵਾਗਤ ਹੈ ਤੁਹਾਡਾ ਸਾਡੇ ਪੋਡਕੈਸਟ "Sikhi Talks" ਦੇ ਇਸ ਐਪੀਸੋਡ ਵਿਚ ਜੀਹਦੇ ਚ ਆਪਣੇ ਨਾਲ ਜੁੜੇ ਨੇ ਭਾਈ ਸਿਮਰਨਜੀਤ ਸਿੰਘ ਪਰਵਾਨਾ ਜੀ ਜੋ ਕੇ ਇਕ ਕਵੀਸ਼ਰ ਹਨ | ਇਹ ਆਪਣੇ ਪਿੰਡ ਵਡਾਲਾ ਮੰਜਕੀ ਜੋ ਕੇ ਜਲੰਧਰ ਵਿਚ ਪੈਂਦਾ ਹੈ ਓਥੋਂ ਆਪਣੇ ਦੋ ਸਾਥੀ ਜਿਨ੍ਹਾਂ ਵਿੱਚੋ ਇਕ ਓਹਨਾ ਦੇ ਹੀ ਪਿੰਡ ਤੋਂ ਨੇ ਜਿਨ੍ਹਾਂ ਦਾ ਨਾਮ ਭਾਈ ਗੁਰਵਿੰਦਰ ਸਿੰਘ ਖਾਲਸਾ ਜੀ ਹੈ ਤੇ ਦੂਜੇ ਸਾਥੀ ਜੋ ਕੇ ਓਹਨਾ ਦੇ ਨਾਲਦੇ ਪਿੰਡ ਰੁੜਕੀ ਤੋਂ ਹਨ ਓਹਨਾ ਦਾ ਨਾਮ ਭਾਈ ਅਮਨਦੀਪ ਸਿੰਘ ਖਾਲਸਾ ਜੀ ਹੈ |
    ਤੇ ਇਸ ਪੋਡਕੈਸਟ ਐਪੀਸੋਡ ਵਿਚ ਅਸੀਂ ਕਵੀਸ਼ਰੀ ਦੇ ਇਤਿਹਾਸ, ਢਾਡੀ ਜੱਥਾ ਤੇ ਕਵੀਸ਼ਰੀ ਜੱਥਾ ਵਿਚਲਾ ਫਰਕ, ਅਕਾਲੀ ਫੂਲਾ ਸਿੰਘ ਜੀ ਦੀ ਸਾਖੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇ ਤੇ ਅੱਜ ਦੇ ਸਮੇ ਵਿਚਲਾ ਫਰਕ ਤੇ ਆਪਣੇ ਸਿੱਖ ਇਤਿਹਾਸ ਦੀਆ ਕੁਝ ਜ਼ਰੂਰੀ ਗੱਲਾਂ ਤੇ ਅੱਜ ਦੇ ਨੌਜਵਾਨਾਂ ਲਈ ਇਕ ਚੰਗੀ ਸੇਧ ਬਾਰੇ ਗੱਲ ਕੀਤੀ ਹੈ |
    ਇਸਤੋਂ ਇਲਾਵਾ ਇਸ ਐਪੀਸੋਡ ਦੇ ਅੰਤ ਵਿਚ ਭਾਈ ਸਿਮਰਨਜੀਤ ਸਿੰਘ ਪਰਵਾਨਾ ਜੀ ਕਵੀਸ਼ਰ ਜੱਥਾ ਵਲੋਂ ਤੁਹਾਨੂੰ ਇਕ ਬਹੁਤ ਹੀ ਸੋਹਣੀ ਕਵੀਸ਼ਰੀ ਵੀ ਸੁਨਣ ਨੂੰ ਮਿਲੇਗੀ ਤਾ ਇਸ ਐਪੀਸੋਡ ਨੂੰ ਅੰਤ ਤਕ ਜਰੂਰ ਦੇਖਿਓ |
    ਧੰਨਵਾਦ❤️
    /
    Hanji, Sat Shri Akal ji🙏
    Welcome to this episode of our "Sikhi Talks" podcast, Bhai Simranjit Singh Parwana Ji who is one of the poets. He went to his village Wadala Manjki which falls in Jalandhar from where he had two companions, one of whom is from his own village named Bhai Gurwinder Singh Khalsa ji and the other companion who is from Roorkee, his name is Bhai Amandeep. Singh Khalsa Ji
    And in this podcast episode, we discuss the history of Kavishri, the difference between Dhadee Jatha and Kavishari Jatha, the testimony of Akali Phula Singh Ji and the difference between Maharaja Ranjit Singh Ji's time and today, and some important things about our Sikh history and for today's youth. A good guide has been talked about
    Apart from this, at the end of this episode, you will get to hear a very beautiful Devotional song by Bhai Simranjit Singh Parwana ji Kavishar Jatha, so watch this episode till the end.
    Thank you❤️
    Time Stamps:
    00:00 Intro
    07:04 History of Kavishri
    09:40 Difference between Dhadi Jatha and Kavishri Jatha
    15:00 Why Youth is unaware about their Sikh History
    25:37 How to Learn Kavishri
    29:50 Does they take any drug?
    41:10 Our Mistakes
    58:48 Akali Phula Singh Ji's Saakhi
    01:04:12 Maharaja Ranjeet Singh Ji's Time vs Today's Time
    01:25:28 Advice for Aspiring Kavishers
    01:29:12 Kavita
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (Punjab Diya Zameena)
    RUclips - ‪@NekPunjabiEstate‬
    Instagram - / nekpunjabiestate
  • РазвлеченияРазвлечения

Комментарии • 64

  • @Legenbande
    @Legenbande 29 дней назад +11

    ਅਖੀਰ ਤੇ ਜੋ ਕਵੀਸ਼ਰੀ ਗਾਈ ਵੀਰ ਹੋਣਾ ਨੇ ਸਿੱਧਾ ਸੀਨੇ ਚ ਉਤਰ ਗਈ। Waheguru ਬਹੁਤ ਚੜਦੀ ਕਲਾ ਕਰਨ ਸਿੰਘਾਂ ਦੀ

  • @kavisharsimranjitsinghparw604
    @kavisharsimranjitsinghparw604 29 дней назад +17

    ਧੰਨਵਾਦ ਬਹੁਤ ਬਹੁਤ ਸਾਰੇ ਵੀਰਾਂ ਭੈਣਾਂ ਦਾ ਤੇ ਸਾਡੇ ਵੀਰ ਜੀ ਦਾ ਜਿੰਨਾ ਨੇ ਇਹ ਉਪਰਾਲਾ ਕੀਤਾ ਜੀ ਸਾਡੇ ਜੱਥੇ ਦੀ ਇੰਟਰਵੀਊ ਪਾਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ 🙏🙏🙏🙏

  • @charansinghkaunke6297
    @charansinghkaunke6297 29 дней назад +5

    ਭਾਈ ਸਾਹਿਬ ਦੇ ਵਿਚਾਰ ਸੁਣ ਬਹੁਤ ਅਨੰਦ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dhanmindersingh5559
    @dhanmindersingh5559 5 дней назад +1

    🌴 Waheguru 🌴 ji 🌻 waheguru 💐 ji 💐 waheguru 🌹 ji 🌴 waheguru 🌴 ji 🌻 waheguru 💐 ji 💐 waheguru 🌹 ji 🌴 waheguru 🌴 ji 🌻 waheguru 💐 ji 💐 waheguru 🌹 ji 🌴 waheguru 🌴 ji 🌻 waheguru 💐 ji 🌴🌴🌻💐💐🌹

  • @Parivlogs14
    @Parivlogs14 28 дней назад +1

    ਇਹ ਬਹੁਤ ਹੀ ਵਧੀਆ ਉਪਰਾਲਾ ਹੈ ਚੈਨਲ ਵਾਲੇ ਵੀਰ ਦਾ। ਇਹ ਹੈ ਅਸਲ ਸਿੱਖੀ ਦੀ ਸੇਵਾ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ।

  • @amandeepsingh-lm5xu
    @amandeepsingh-lm5xu 29 дней назад +5

    ਇਹ ਅਸਲ ਤਸਵੀਰ ਨਹੀਂ ਹੈ ਤੇ ਤਸਵੀਰ ਨੂੰ ਸਿੱਖ ਧਰਮ ਚ ਕੋਈ ਥਾਂ ਨਹੀਂ ਹੈ ਜਿਨ੍ਹਾਂ ਕੇ ਮੈਂ ਪੜ੍ਹਿਆ ਹੈ ਜੀ 🙏

  • @m.goodengumman3941
    @m.goodengumman3941 29 дней назад +3

    Wahaguru ji mehar kara SAB TA JI 🙏🪯🚩 Chardikala tera panaa sarbat da phala 🙏🪯🚩🧡

  • @giankaur3682
    @giankaur3682 29 дней назад +3

    chngi cheej lok sunna e nhi chaunde maadi cheej bht jldi asr krdi kalyug a veer ji 🙏🙏

    • @Legenbande
      @Legenbande 29 дней назад +1

      Tusi kro sport share kro chanal nu videos nu pohchao loka tak

  • @giankaur3682
    @giankaur3682 29 дней назад +2

    aad tey aant mera paatsah dhan dhan guru ramdas 🙏🙏

  • @MandeepSingh-hq2rv
    @MandeepSingh-hq2rv 28 дней назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਹੀ ਸੋਹਣੀਆਂ ਤੇ ਨੇਕ ਵਿਚਾਰਾ ਭਾਈ ਸਾਬ ਤੇ ਅਖੀਰ ਤੇ ਕਵੀਸ਼ਰੀ ਨੇ ਤਾ ਮੋਹਕੇ ਰੱਖ ਲਿਆ

  • @harbhjansingh3653
    @harbhjansingh3653 29 дней назад +2

    Good information ji

  • @GurmeetSingh-tj2ct
    @GurmeetSingh-tj2ct 29 дней назад +2

    Waheguru ji 🙏

  • @user-yo8oy3kb8t
    @user-yo8oy3kb8t 21 день назад

    ਭਾਈ ਸਾਹਿਬ,
    ਹੰਨੈ ਹੰਨੈ ਪਾਤਸ਼ਾਹੀ ਅਤੇ ਬੇਲਿਓਂ ਨਿਕਲਦੇ ਸ਼ੇਰ ਦੇ ਲੇਖਕ ਭਾਈ ਜਗਦੀਪ ਸਿੰਘ ਜੀ ਨੂੰ ਵੀ ਬਲਾਓ।

  • @jasvindersingh7098
    @jasvindersingh7098 29 дней назад +2

    Waheguru ji 🙏🙏🌹🌹🙏🙏

  • @harmanwaraich2990
    @harmanwaraich2990 29 дней назад +1

    🙏♥️ਵਾਹਿਗੁਰੂ ਜੀ 🙏♥️

  • @narindersingh6616
    @narindersingh6616 29 дней назад +2

    Waheguru Ji 🙏🙏

  • @user-eb3ql2zl7e
    @user-eb3ql2zl7e 26 дней назад

    Waheguru waheguru 🙏🏻🙏🏻

  • @Lingbabar
    @Lingbabar 29 дней назад +1

    Waheguru sb te mehar kri😊😊

  • @manmeet45singh
    @manmeet45singh 27 дней назад

    Waheguru waheguru

  • @TejinderKaurGodhi
    @TejinderKaurGodhi 29 дней назад

    Waheguru ji ka Khalsa waheguru ji ki Fateh ji tussa da bahut super thanks for great information waheguru ji

  • @amrinderkaur2915
    @amrinderkaur2915 29 дней назад +2

    Nice🎉

  • @dilbagsingh-xc1ot
    @dilbagsingh-xc1ot 29 дней назад

    Waheguru ji Kirpa Banai rakhen❤🙏

  • @user-wx6jg1nq7j
    @user-wx6jg1nq7j 28 дней назад

    ਵਾਹਿਗੁਰੂ ਜੀ

  • @doctor_vehama_da
    @doctor_vehama_da 29 дней назад +2

    Baiji Guru Sahib ne Kanda Batha di pahul da ikko batta ch Amrit shakaya c fer Budha Dal , Taruna Dal , Damdmi Taksal , Bidhi Chandiya , Hariya Wela aale sare dal panth vakhre kima ho gye , eda vaare vistar ch dasseyo 🙌♥️

    • @Legenbande
      @Legenbande 29 дней назад

      ਬਹੁਤ ਸੋਹਣਾ ਸਵਾਲ

    • @KuldeepSingh-vp6we
      @KuldeepSingh-vp6we 24 дня назад

      ਵੱਖਰੇ ਵਾਹਿਗੁਰੂ ਜੀ ਉਹਨਾਂ ਨੂੰ ਲੱਗਦੇ ਜਿਹੜੇ ਖਾਲਸਾ ਪੰਥ ਦੇ ਪੰਥੀ ਹੀ ਨਹੀਂ ਹਨ,, ਜਿਹੜੇ ਪੰਥੀ ਹਨ ਉਹਨਾਂ ਦਾ ਇਹ ਸਵਾਲ ਹੀ ਨਹੀਂ ਹੈ,,

  • @neerajchaudhary1799
    @neerajchaudhary1799 27 дней назад

    ਸਤਿ ਸ੍ਰੀ ਆਕਾਲ ਵੀਰ ਜੀ ,
    ਬਹੁਤ ਵਧੀਆ ਕੰਮ ਕਰਨ ਦੇ ਨੇ ਤੁਸੀਂ,
    ਮੇਰੇ ਵਲੋ ਵੀ ਇਕ ਪ੍ਰਸ਼ਨ ਆ ,
    ਕੀ ਸਿੱਖ ਇਤਿਹਾਸ ਤੇ ਪੰਥ ਚ ਸੰਗਰਾਦ ਦਾ ਕੀ ਮਹੱਤਵ ਆ ?
    ਜਿਵੇਂ ਮਾ ਪੜ੍ਹਿਆ ਆ ਤੇ ਮਾ ਜਾਣਦਾ ਆ ਕਿ ਗੁਰੂ ਮਹਾਰਾਜ ਜੀ ਨੇ ਤਾਂ ਕਿਸੇ ਵੀ ਵਿਸ਼ੇਸ਼ ਦਿਨ ਅਤੇ ਵਿਸ਼ੇਸ਼ ਸਮੇਂ ਦੇ ਵਿਸ਼ਾ ਦਾ ਖੰਡਣ ਕੀਤਾ ਆ , ਪਰ ਫਿਰ ਵੀ ਇਸ ਦਿਨ ਦੀ ਮਹੱਤਤਾ ਸਿੱਖੀ ਵਿੱਚ ਕਿਵੇਂ ਬਣ ਗਈ
    ( ਇਸ ਵਿਸ਼ੇ ਤੇ ਇੱਕ ਵੀਡੀਓ ਯ short ਜਰੂਰ ਬਣਾਇਉ ਤੇ ਅਗਰ ਮੈ ਗਲਤ ਆ , ਅੱਧੀ ਅਧੂਰੀ ਜਾਣਕਾਰੀ ਨਾਲ ਇਸ ਵੀਸ਼ੇ ਉੱਤੇ , ਤਾ ਮੈਨੂੰ ਮਾਫ਼ ਕਰਿਓ ਤੇ ਪੂਰੀ ਜਾਣਕਾਰੀ ਸਾਂਝੀ ਕਰਿਓ )
    ਧਨਵਾਦ ਜੀ 🙏

  • @ramanjitsingh4169
    @ramanjitsingh4169 27 дней назад

    Sat sri akal, veer ji, mai app ji di har ek video dekhda hai, teh ode toh bhot khuch sikhen nu milda hai, ek bnti hai ji, ki tusi ek video Raja Sahib teh bna sakde ho kyo ki ohna da itihaas bhotaya nu nhi pta 🙏🙏 ਰੱਬੀ ਜੋਤ ਧੰਨ ਧੰਨ ਨਾਭ ਕੰਵਲ
    ਰਾਜਾ ਸਾਹਿਬ ਜੀ 😊 reply jarur dena itzar rehe ga, WaheGuru Ji ka Khalsa WaheGuru Ji ki fateh ❤

  • @user-jo3dp5zb1h
    @user-jo3dp5zb1h 28 дней назад

    Podcast to jeyada vadiya Kawishri c bhut ghaint c Jo end te c

  • @ravneetkaurbhullar9254
    @ravneetkaurbhullar9254 29 дней назад +1

    🙏🏻🙏🏻🙏🏻🙏🏻🙏🏻

  • @Jass_Majithia
    @Jass_Majithia 23 дня назад

    Khalsa ji plz jere log panjab vich naga🐍 nu mande ne ohna uthe v ik video zarur upload karayo

  • @amritpalkaur7499
    @amritpalkaur7499 29 дней назад

    ਵੀਰਜੀ, ਭਾਈ ਸਾਹਿਬ ਜੀ ਦਾ ਸੋਸ਼ਲ ਅਕਾਊਂਟ ਸ਼ੇਅਰ ਕਰੋਜੀ ਤਾਕਿ ਅਸੀ ਇਹਨਾ ਨੂੰ ਅੱਗੇ ਲਈ ਸੁਣ ਸਕੀਏ 🙏🏻

  • @m.goodengumman3941
    @m.goodengumman3941 29 дней назад +2

    I also don't understand the title THUMBNAIL, ? Paji to get more views such thinking is negative. Wahaguru kirpa Karen your channel is being watched around the world 🌍 🙏🪯🚩🧡🌍

  • @iamthekhalsa
    @iamthekhalsa 29 дней назад +2

    Why you have put that photo besides ?

    • @BalwinderSingh-sv7hp
      @BalwinderSingh-sv7hp 29 дней назад

      ਤੁਹਾਨੂੰ ਫੋਟੋ ਤੋਂ ਅਲੱਰਜੀ ਕਿਉਂ ਹੈ??!

    • @iamthekhalsa
      @iamthekhalsa 29 дней назад +2

      ​@@BalwinderSingh-sv7hp : Why there is allergy to hang such photos ?

  • @ashukaur9792
    @ashukaur9792 29 дней назад +2

    Mahraj ik war kisi mahakal nihang singh de nal vi podcast kro!!

  • @singhshib1663
    @singhshib1663 28 дней назад

    ਜਠੇਰੇ ਨਾਲ ਸਬੰਧਤ video bano

  • @desimunda1226
    @desimunda1226 25 дней назад +1

    Wadala ਨਹੀ ਬਾਈ Bundala Manjiki

  • @iamthekhalsa
    @iamthekhalsa 29 дней назад +2

    No use of doing podcast if you want to hang those photos around. Wrong message.

  • @SarbjitSingh-vg3kv
    @SarbjitSingh-vg3kv 29 дней назад

    Sikh samraj vaste shrree guru granth sahib ji to shree guru govind singh ji di bani ton bina impossible e ji

  • @justjee7665
    @justjee7665 29 дней назад +2

    REMOVE BHAI GURLAL SINGH PHOTO FROM TUMBNAIL... EVE HI KISSE DI PHOTO KITTE V TITLE TE LA DINDE HO ..... ENE SOHNE KAVISHAR NE DOVE VEER

  • @user-kx2cv9po8l
    @user-kx2cv9po8l 29 дней назад

    Waheguru ji ka Khalsa waheguru ji ki fateh ji....baai ji ek gal dasso jo ehe jehe wadhia channel hunde aa ohna di reach ghatt kyo h .....plz support kro wadhia channel number 🙏🙏

    • @Legenbande
      @Legenbande 29 дней назад

      ਤੂੰ ਕਰ ਹਾ ਪਹਿਲਾ

    • @user-kx2cv9po8l
      @user-kx2cv9po8l 29 дней назад

      @@Legenbande sure I will I am researching the channel more and more

    • @user-kx2cv9po8l
      @user-kx2cv9po8l 29 дней назад

      @@Legenbande ✅

    • @user-kx2cv9po8l
      @user-kx2cv9po8l 29 дней назад

      @@Legenbande did it

  • @rupindersingh3769
    @rupindersingh3769 26 дней назад

    Dude kha k stage te nhi kite hor

  • @amandeepsingh-lm5xu
    @amandeepsingh-lm5xu 29 дней назад

    ਵੀਰਾ ਜੀ ਜੋ ਤੁਸੀ ਪਿੱਛਲੇ ਪਾਸੇ ਫੋਟੋ ਲਾਈ ਹੈ ਉਸ ਦੀ ਥਾਂ ਗੁਰਬਾਣੀ ਸ਼ਬਦ ਦੀਆਂ ਤੁਕਾਂ ਦੀ ਤਸਵੀਰ ਲਓ ਜੀ 🙏

    • @BalwinderSingh-sv7hp
      @BalwinderSingh-sv7hp 29 дней назад

      ਸਿੱਖ ਨਾਂ ਮੂਰਤੀ ਪੂਜਾ ਦਾ ਪੁਜਾਰੀ ਹੈ ਅਤੇ ਨਾ ਤਸਵੀਰਾਂ ਦਾ। ਪਰੰਤੂ ਤਸਵੀਰਾਂ ਸਿਰਫ਼ ਪੂਜਾ ਵਾਸਤੇ ਹੀ ਨਹੀਂ ਹੁੰਦੀਆਂ। ਅਸੀਂ ਅਜਾਇਬ ਘਰ ਵਿੱਚ ਵੇਖਦੇ ਹਾਂ ਕਿ ਤਸਵੀਰਾਂ ਰਾਹੀਂ ਇਤਿਹਾਸ ਨੂੰ ਰੂਪਮਾਨ ਕੀਤਾ ਹੁੰਦਾ ਹੈ, ਉਹ ਤਸਵੀਰਾਂ ਭਾਵੇਂ ਅਸਲੀ ਨਾਂ ਹੋਣ, ਪਰੰਤੂ ਉਹ ਇਤਿਹਾਸ ਨੂੰ ਦਰਸਾਉਂਦੀਆਂ ਹਨ ਕਿ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਵਾਪਰਿਆ ਸੀ। ਭਾਈ ਘਨ੍ਹਈਆ ਜੀ ਦੀ ਦੁਸ਼ਮਣਾਂ ਨੂੰ ਪਾਣੀ ਪਿਆਉਂਦਿਆਂ ਦੀ ਤਸਵੀਰ ਭਾਵੇਂ ਉਸ ਸਮੇਂ ਕਿਸੇ ਕੈਮਰੇ ਨਾਲ ਨਹੀਂ ਸੀ ਲਈ ਗਈ , ਪਰੰਤੂ ਅਸੀਂ ਸਾਰੇ ਸਮਝ ਜਾਂਦੇ ਹਾਂ ਕਿ ਇਹ ਭਾਈ ਘਨ੍ਹਈਆ ਜੀ ਦੀ ਤਸਵੀਰ ਹੈ।
      ਇਸੇ ਤਰ੍ਹਾਂ ਪਿਛੇ ਲੱਗੀ ਤਸਵੀਰ ਭਾਵੇਂ ਅਸਲੀ ਨਾਂ ਹੀ ਹੋਵੇ, ਪਰੰਤੂ ਸਿੱਖ ਦੇ ਘਰ ਪੈਦਾ ਹੋਏ ਬੱਚੇ ਨੂੰ ਵੀ ਭਾਵੇਂ ਪੁੱਛ ਲਵੋ,ਉਹ ਵੀ ਦੱਸ ਦੇਵੇਗਾ ਕਿ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ।
      ਜਿਹੜੀ ਤਸਵੀਰ ਤੇ ਧਿਆਨ ਪੈਂਦਿਆਂ ਹੀ ਮੈਨੂੰ ਮੇਰੇ ਗੁਰੂ ਦੀ ਯਾਦ ਆਉਂਦੀ ਹੈ ,ਉਹ ਭਾਵੇਂ ਅਸਲੀ ਹੈ ਜਾਂ ਨਕਲੀ ਹੈ,ਉਹ ਮੇਰੇ ਵਾਸਤੇ ਬਹੁਤ ਵਧੀਆ ਹੈ, ਭਾਵੇਂ ਕਿ ਮੈਂ ਤਸਵੀਰਾਂ ਦਾ ਪੁਜਾਰੀ ਨਹੀਂ ਹਾਂ।

    • @amandeepsingh-lm5xu
      @amandeepsingh-lm5xu 29 дней назад

      @@BalwinderSingh-sv7hp ਜਵਾਕਾ ਨੂੰ ਰੋਕਣਾ ਤੇ ਦੱਸਣਾ ਵੀ ਸਾਡਾ ਫਰਜ਼ ਹੈ ਕੀ ਅਸਲ ਤਸਵੀਰ ਕਿਹੜੀ ਹੈ ਜੀ ਗੁਰਬਾਣੀ ਤੁਕਾਂ ਦਾ ਬਹੁਤ ਅਸਰ ਹੁੰਦਾ ਜਦੋ ਬਾਰ ਬਾਰ ਨਜ਼ਰ ਪੈਂਦੀ ਤੇ ਜੀਭ ਪੜ੍ਹਦੀ ਓਹਨਾ ਸ਼ਬਦਾਂ ਨੂੰ ਇਹ ਅਸਰ ਤਸਵੀਰ ਨਾਲੋਂ ਬਹੁਤ ਜਿਯਦਾ ਹੁੰਦਾ ਜੀ

  • @PoojaKumari-um7jv
    @PoojaKumari-um7jv 29 дней назад

    Mujhe panjabi nahi aati

  • @raghvirsingh8253
    @raghvirsingh8253 29 дней назад

    ਆ ਮੂਰਖ਼ ਪੱਤੜਕਾਰ,ਸੰਘ ਪਾੜਨਾਂ ਹੀ ਦੱਸਦਾ ਹੈ,, ਗਾਉਣ ਦੇ ਜੋਸ਼ ਨੂੰ।। ਏਹਨੂੰ ਪਤਾ ਨੀਂ ਕੌਣ ਮੈਕ ਫੜਾ ਦਿੰਦਾ ਹੈ।।

  • @HarpalSingh-hk6ti
    @HarpalSingh-hk6ti 25 дней назад

    ਢਾਡੀ ਬੀਰ ਰਸ ਪੈਦਾ ਕਰਦੇ ਹਨ ਸਿੰਘ ਚੜਦੀ ਕਲਾ ਵਿੱਚ ਰਹਿੰਦੇ ਹਨ

  • @gurveen020399
    @gurveen020399 29 дней назад +1

    Waheguru Ek din mein v tuhade naal gallan karniya veer ji... ardaas karda

  • @kaur-1984
    @kaur-1984 25 дней назад

    Sade pind ne veer ji boht sohna parchar krde aw

  • @Genius_saini95
    @Genius_saini95 24 дня назад

    Waheguru ji🙏🏻❤️